ਡੱਲੇਵਾਲ ਦੀ ਵਿਗੜੀ ਸਿਹਤ, ਸਾਥੀ ਕਾਕਾ ਕੋਟੜਾ ਨੇ ਭਾਜਪਾ ਦੀ ਬਣਾਈ ਰੇਲ ਪੰਜਾਬੀਓ ਪਿੱਛੇ ਨਾ ਹਟੋ, ਸਾਥ ਦਿਓ

Поделиться
HTML-код
  • Опубликовано: 13 янв 2025

Комментарии • 30

  • @KalaSerron
    @KalaSerron 18 дней назад +4

    ਸਹੀ ਗੱਲ ਹੈ ਬਾਈ ਜੀ ਲਵ ਯੂ ਜ਼ਿੰਦਾਬਾਦ

  • @KalaSerron
    @KalaSerron 18 дней назад +6

    ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ ਪਰ ਸਰਕਾਰ ਗ਼ਦਾਰ ਮੁਰਦਾਬਾਦ

  • @gurchransingh5674
    @gurchransingh5674 18 дней назад +5

    ਅਸੀ ਕਿਸੇ ਜਥੇਬੰਦੀ ਵਿੱਚ ਨਹੀ ਪਰ ਡੱਲੇਵਾਲ ਸਾਹਿਬ ਕੋਲ 17 ਦਿਨ ਲਾਕੇ ਆਏ ਹਾ ਡੱਲੇਵਾਲ ਸਾਹਿਬ ਇਮਾਨਦਾਰੀ ਨਾਲ ਲੜ ਤਾ ਰਹੇ ਹਨ ਜਿਹੜੀਆ ਜਥੇਬੰਦੀਆ ਅੱਜ ਲੜ ਰਹੀਆ ਉਹ ਇਮਾਨਦਾਰ ਪੰਜਾਬ ਹਿਤੈਸੀ ਹਨ ਦੂਜਿਆ ਸਰਕਾਰਾ ਦੇ ਹੱਕ ਵਿੱਚ ਹਨ ਸਰੇਆਮ ਅੱਜ ਜਿਹਨੇ ਡੱਲੇਵਾਲ ਸਾਹਿਬ ਦਾ ਸਾਥ ਨਹੀ ਦੇਣਾ ਕਿਰਪਾ ਕਰਕੇ ਚੁੱਪ ਰਹਿਣ ਰੂਲਦੂ ਰਾਮ ਤੇ ਉਗਰਾਹਾ ਚੁੱਪ ਵੀ ਨਹੀ ਬੈਠ ਸਕਦੇ

  • @RavinderKaur-w5u
    @RavinderKaur-w5u 18 дней назад +2

    ਪੱਤਰਕਾਰ ਵੀਰ ਸੱਚ ਕਹਿ ਰਿਹਾ ਹੈ ਇਹ ਬਾਪੂ ਨੂੰ ਵਰਤ ਕੇ ਕਮੀਨੇ ਪਾਸੇ ਹੋ ਜਾਣ ਗੇ

  • @HarnishKaurKandhola
    @HarnishKaurKandhola 18 дней назад +1

    Right

  • @ParamjeetKaur-i8h
    @ParamjeetKaur-i8h 18 дней назад +1

    ਸਤਿਨਾਮ ਸ੍ਰੀ ਵਾਹਿਗੁਰੂ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀਓ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਤੁਹਾਡਾ ਸਿੱਖ ਸੇਵਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀਨ ਦੁਨੀਆ ਦੀ ਮੰਨੀਆਂ ਮੰਗਾਂ ਸੈਂਟਰ ਸਰਕਾਰ ਤੋਂ ਲਾਗੂ ਕਰਾਉਣਾ ਚਾਹੁੰਦੇ ਹਨ ਦਸ਼ਮੇਸ਼ ਪਿਤਾ ਜੀਓ ਚੜਹਦੀ ਕਲਾ ਵਿੱਚ ਰੱਖਣਾ ਸਰਕਾਰਾਂ ਨੂੰ ਸਮੱਤ ਬਖਸ਼ਣ

    • @ParamjeetKaur-i8h
      @ParamjeetKaur-i8h 18 дней назад +1

      ਬੇਨਤੀ ਹੈ ਕਿ ਜਿਹੜੀਆਂ ਜਥੇਬੰਦੀਆਂ ਨਹੀਂ ਆ ਰਹੀਆਂ ਬੇਨਤੀ ਇਹ ਉਨਾਂ ਨੂੰ ਜਾਂ ਤਾਂ ਚੁੱਪ ਕਰਕੇ ਬੈਠ ਜਾਓ ਬੋਲੋ ਨਾ ਤੇ ਜਾਂ ਫਿਰ ਮੋਰਚੇ ਦੇ ਵਿੱਚ ਆ ਜਾਓ ਤੇ ਲੜੋ ਇਕੱਠੇ ਹੋ ਕੇ

  • @tarsemmannp5499
    @tarsemmannp5499 18 дней назад +2

    Waheguru ji 🙏 mehar kro ji 🙏

  • @RanjnaMall-ry1qi
    @RanjnaMall-ry1qi 18 дней назад +1

    🙏🙏🙏🙏🙏🙏🙏

  • @SatnaamSingh-r6i
    @SatnaamSingh-r6i 18 дней назад +1

    Dale wal sahib jindabad❤

  • @Jashan4282
    @Jashan4282 17 дней назад

    ਇਹ ਯੂਨੀਅਨ ਸਰਕਾਰ ਨਾਲ ਲੜਨ ਦੀ ਬਜਾਏ ਦੂਸਰਿਆਂ ਯੂਨੀਅਨਾਂ ਨਾਲ ਲਦ ਰਹੇ ਨੇ

  • @sikhsingh5822
    @sikhsingh5822 18 дней назад +5

    sarkara beyman jhuthia ne

  • @kulwinderkaur3348
    @kulwinderkaur3348 18 дней назад +1

    Wahaguro ji mahar karn ji

  • @RajinderBrar-lg2qf
    @RajinderBrar-lg2qf 17 дней назад

    ਆਪਣੀ ਆਪਣੀ ਜਗਾ ਸਾਰੇ ਲਾਉਂਦੇ ਹੈ ਮੋਰਚਾ ਤੁਸੀਂ ਆਪਣੀ ਜਗਾ ਪਿੱਛੇ ਨਹੀਂ ਲਗਦਾ ਹੁੰਦਾ ਕੋਈ ਬਰਾਬਰ ਚੱਲੋ ਬਰਾਬਰ ਚਲਾਓ

  • @Harmanpreet-ml2jl
    @Harmanpreet-ml2jl 17 дней назад

    Very good 22g

  • @KuldeepSingh-l8p2p
    @KuldeepSingh-l8p2p 18 дней назад +1

    Good

  • @bsr840
    @bsr840 18 дней назад

    ਹੰਸ ਰਾਜ ਹੰਸ ਤੁਹਾਡੇ ਤੋਂ ਸਿਰਫ਼ ਰੱਬ ਆਸਰੇ ਹੀ ਜਾਨ ਬਚਾਕੇ ਗਿਆ। ਹੁਣ ਉਹ ਤੁਹਾਡਾ ਹੰਕਾਰ ਯਾਦ ਕਰੋ

  • @bsr840
    @bsr840 18 дней назад

    ਭਾਈ ਸਾਹਿਬ ਜੀ ਆਪਾਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਡਟ ਕੇ ਵਿਰੋਧ ਕੀਤਾ ਫਿਰ ਮੱਦਦ ਕਿੱਥੋਂ ਭਾਲਦੇ ਓ।

    • @sabi-mansa
      @sabi-mansa 18 дней назад +1

      ਬਾਈ ਜੀ ਭੰਡ ਸ਼ਾਹ ਨਾਲ ਰਲਿਆ ਬੁੱਚੜ, ਕਲ ਆਸਟ੍ਰੇਲੀਆ ਵਾਲਿਆ ਭਜਾਏ ਕੇਜਰੀ ਤੇ ਭੰਡ ਪਿਉ ਪੁਤ

  • @harrypreet3846
    @harrypreet3846 18 дней назад

    Jehre bjp wale vekhna pasand nhi karde ajh ohna te sharam Âundi jina nè bjp nu enia seat diti jive dirba 5,7 seat bjp nu enia kinia ku hindu ja city vote si

  • @RavinderKaur-w5u
    @RavinderKaur-w5u 18 дней назад

    ਅੰਨਪੜ ਗੁਵਾਰ ਜੋ ਮਰਜ਼ੀ ਬੋਲ ਦੇ ਰਹਿੰਦੇ ਕਾਕਾ ਫੂਲ ਪੰਧੇਰ ਅਸੀ ਪਹਿਲੇ ਮੋਰਚੇ ਵਿੱਚ ਬੈਠ ਕੇ ਦੈਖੇ ਹੋਏ ।

  • @KaranSingh-re9qj
    @KaranSingh-re9qj 18 дней назад

    ਕਾਕਾ ਕੋਟੜਾ nu baithavo aanshan te fer isda josh ptaa lagu